18, July 2025

ਬਹੁ ਆਯਾਮੀ ਕਾਵਿ ਸੰਵੇਦਨਾ ਦਾ ਸ਼ਾਇਰ : ਦਰਸ਼ਨ ਬੁਲੰਦਵੀ

Author(s): ਡਾ. ਹਰਮੀਤ ਕੌਰ

Authors Affiliations:

ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਦਿਆਲ ਸਿੰਘ ਕਾਲਜ, ਨਵੀਂ ਦਿੱਲੀ।

DOIs:10.2018/SS/202507009     |     Paper ID: SS202507009


Abstract
Keywords
Cite this Article/Paper as
References
ਅਬਸਟ੍ਰੈਕਟ:-  ਦਰਸ਼ਨ ਬੁਲੰਦਵੀ ਪੰਜਾਬੀ ਦੇ ਉੱਘੇ ਪਰਵਾਸੀ ਸ਼ਾਇਰਾਂ ਵਿੱਚੋਂ ਹੈ । ਉਸ ਨੇ ਵਿਸ਼ੇਸ਼ ਤੌਰ ਤੇ ਬਰਤਾਨਵੀ ਪੰਜਾਬੀ ਕਵਿਤਾ ਵਿੱਚ ਆਪਣਾ ਨਵੇਕਲਾ ਸਥਾਨ ਬਣਾਇਆ ਹੈ। ਦਰਸ਼ਨ ਬੁਲੰਦਵੀ ਆਪਣੀ ਕਵਿਤਾ ਵਿਚ ਜੀਵਨ ਅਤੇ ਯਥਾਰਥ ਦੇ ਵਿਭਿੰਨ ਪਾਸਾਰਾਂ ਨੂੰ ਨਵੇਲਕੇ ਅੰਦਾਜ਼ ਵਿਚ ਪੇਸ਼ ਕਰਦਾ ਹੈ । ਹੱਥਲੇ ਪਰਚੇ ਵਿਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਦਰਸ਼ਨ ਬੁਲੰਦਵੀ ਆਪਣੀ ਕਵਿਤਾ ਰਾਹੀਂ ਨਾ ਸਿਰਫ ਆਵਾਸ ਅਤੇ ਪਰਵਾਸ ਦੀ ਅਜੋਕੀ ਦਵੰਦਾਤਮਕ ਸਥਿਤੀ ਨੂੰ ਆਪਣੀ ਬਹੁ-ਆਯਾਮੀ ਕਾਵਿਕ ਸੰਵੇਦਨਾ ਦਾ ਆਧਾਰ ਬਣਾਉਂਦਾ ਹੈ ਸਗੋਂ ਉਸਨੂੰ ਬਖੂਬੀ ਨਜਿੱਠਣ ਦਾ ਜਤਨ ਵੀ ਕਰਦਾ ਹੈ।    
ਕੁੰਜੀਵਤ ਸ਼ਬਦ:-  ਦਰਸ਼ਨ ਬੁਲੰਦਵੀ ਕਾਵਿ, ਸਾਹਿਤਕ ਆਲੋਚਨਾ, ਸਾਹਿਤਕ ਵਿਸ਼ਲੇਸ਼ਣ, ਪਰਵਾਸੀ ਚੇਤਨਾ

ਡਾ. ਹਰਮੀਤ ਕੌਰ (2025); ਬਹੁ ਆਯਾਮੀ ਕਾਵਿ ਸੰਵੇਦਨਾ ਦਾ ਸ਼ਾਇਰ : ਦਰਸ਼ਨ ਬੁਲੰਦਵੀ, Shikshan Sanshodhan : Journal of Arts, Humanities and Social Sciences,      ISSN(o): 2581-6241,  Volume – 8,   Issue –  7.,  Pp. 53-58.        Available on –   https://shikshansanshodhan.researchculturesociety.org/


Download Full Paper

Download PDF No. of Downloads:5 | No. of Views: 27